HUKAM (LYRICS) Jassa Dhillon

Song - HUKAM 

Singer - Jassa Dhillon

Lyrics - Jassa Dhillon

Composer - Jassa Dhillon

Music - ProdGK

Mix Master - Gurjit Thind

Lyrics

ਹੁਕਮ ਤਾਂ ਕਰ ਭੋਏ ਤੇ ਵਿ ੱਛਾ ਦੰ ੂ, ਓੁਹ ਛਾਂਟ ਕੇ ਮੈਂ ਰੱਖਾਂ ਅੱਸਲਾ ਜੋ ਰੱਖਾਂ

ਉਹ ਹੁਕਮ ਤਾਂ ਕਰ ਭੋਏ ਤੇ ਵਿ ੱਛਾ ਦੰ ੂ, ਚੌੜੇ ਸਿ ੰਨੇਆ ਦੇ ਵਿ ੱਚ ਵੱਡੇ ਟੱਕ ਲਾ ਦੰ ੂ

ਓੁਹ ਛਾਂਟ ਕੇ ਮੈਂ ਰੱਖਾਂ ਅੱਸਲਾ ਜੋ ਰੱਖਾਂ, ਸਾਲਾ ਨਜ਼ਰ ਨਾ ਚੱ ੁਕੇ ਨੀ ਮੈਂ ਜੀਨੰ ੂ ਤੱਕਾਂ

ਓੁਹ ਅਸੀ ਚੱ ੁਕ ਲਿ ਆ ਠੇਕਾ ਬਦਮਾ਼ਸ਼ੀ ਵਾਲਾ, ਕੰਮ ਵਧਿ ਆ ਪੁਲਿ ਸ ਦਾ ਤਲਾਸ਼ੀ ਵਾਲਾ,

ਮੰ ੁਡਾ ਬਾਲਾ੍ਹ ਹੀ ਏ ਅੱਥਰਾਂ ਨੀ ਮਾਸੀ ਵਾਲਾਂ, ਕਹਿ ੰਦਾ ਰੋਲੇ ਵਾਲੀ ਵੱਟ ਤੇ ਮੈਂ ਹੁਣੇ ਵਾਹ ਦੰ ੂ,

ਉਹ ਹੁਕਮ ਤਾਂ ਕਰ ਭੋਏ ਤੇ ਵਿ ੱਛਾ ਦੰ ੂ, ਚੌੜੇ ਸਿ ੰਨੇਆ ਦੇ ਵਿ ੱਚ ਵੱਡੇ ਟੱਕ ਲਾ ਦੰ ੂ,

ਓੁਹ ਛਾਂਟ ਕੇ ਮੈਂ ਰੱਖਾਂ ਅੱਸਲਾ ਜੋ ਰੱਖਾਂ, ਸਾਲਾ ਨਜ਼ਰ ਨਾ ਚੱ ੁਕੇ ਨੀ ਮੈਂ ਜੀਨੰ ੂ ਤੱਕਾਂ ।

ਡੋਪ ਛੋਪ ਹੋ ਕੇ ਟੋਲਾ ਮਾਰੇ ਗੇੜੀ , ਪਹਿ ਲੀ ਸੱਟੇ ਚੱਕ ਲੈਂਦੇ ਸੋਹਣੀ ਜਿ ਹੜੀ,

ਹੋਰਾਂ ਦੀ ਨਾ ਜਿ ੱਥੇ ਕੋਈ ਵਾਹ ਚੱਲੇ, ਉਹ ਮਿ ੱਤਰਾਂ ਦੀ ਓੁਥੇ ਵੀ ਆ ਬੱਲੇ ਬੱਲੇ,

ਲੈਣ ਨੰ ੂ ਸਵਾਦ ਆਏ ਬਾਰ ਬਿ ੱਲੋਂ, ਉਹ ਮੈਂ ਕਿ ਹਾ ਐਵੇ ਕਿ ੱਵੇ ਲਈਏ ਡੰਗ ਸਾਰ ਬਿ ੱਲੋਂ,

ਆਹੀ ਤਾਂ ਨੇ ਦਿ ਨ ਬਸ ਚਾਰ ਬਿ ੱਲੋਂ, ਉਹ ਮੈਂ ਤਾਂ ਆਉਣ ਵਾਲੇ ਸਮੇਂ ਨੰ ੂ ਵਕਤ ਪਾ ਦੰ ੂ,

ਉਹ ਹੁਕਮ ਤਾਂ ਕਰ ਭੋਏ ਤੇ ਵਿ ੱਛਾ ਦੰ ੂ, ਚੌੜੇ ਸਿ ੰਨੇਆ ਦੇ ਵਿ ੱਚ ਵੱਡੇ ਟੱਕ ਲਾ ਦੰ ੂ,

ਓੁਹ ਛਾਂਟ ਕੇ ਮੈਂ ਰੱਖਾਂ ਅੱਸਲਾ ਜੋ ਰੱਖਾਂ, ਸਾਲਾ ਨਜ਼ਰ ਨਾ ਚੱ ੁਕੇ ਨੀ ਮੈਂ ਜੀਨੰ ੂ ਤੱਕਾਂ ।

ਉਹ ਲਾਕੇ ਵਿ ੱਚ ਗੱਭਰੂ ਦੀ ਫੱ ੁਲ ਝੰਡੀ, ਉਹ ਨਾਲ਼ੇ ਦਹਿ ਸ਼ਤ ਨੰ ੂ ਰੱਖੀ ਇੱਕ ਜੀਪ ਲੰ ਡੀ,

ਉਹ ਮੈਂ ਕਿ ਹਾ ਜੀਪ ਲੰ ਡੀ ਉੱਤੇ ਹੋਕੇ ਰਹਿ ਣ ਵੱਧ, ਟੱਪਣੇ ਨੰ ੂ ਰੈਡੀ ਜੱਸਾਂ ਨਵੀਂ ਹੱਦ,

ਗੱ ਫਿ ਆਂ ਚ ਨੋਟ ਮਾਲ ਪੀਦੇਂ ਘੋਟ-ਘੋਟ, ਪੱ ੁਛਦੇ ਸ਼ਰੀਕ ਤੋਹਡਾ ਕੰਮ ਕਿ ੱਵੇ ਲੋਟ,

ਉਹ ਗੇੜਾ ਮਾਰ ਦੇਖੇ ਜਿ ਹਿ ਦੇ ਕੰਡ ਲੜੇ ਬਹੁਤ, ਪਾਕੇ caption ਚਿ ਹਰਿ ਆਂ ਦੇ ਰੰਗ ਡਾਹਦਉ,

ਉਹ ਹੁਕਮ ਤਾਂ ਕਰ ਭੋਏ ਤੇ ਵਿ ੱਛਾ ਦੰ ੂ, ਚੌੜੇ ਸਿ ੰਨੇਆ ਦੇ ਵਿ ੱਚ ਵੱਡੇ ਟੱਕ ਲਾ ਦੰ ੂ,

ਓੁਹ ਛਾਂਟ ਕੇ ਮੈਂ ਰੱਖਾਂ ਅੱਸਲਾ ਜੋ ਰੱਖਾਂ, ਸਾਲਾ ਨਜ਼ਰ ਨਾ ਚੱ ੁਕੇ ਨੀ ਮੈਂ ਜੀਨੰ ੂ ਤੱਕਾਂ ।

ਉਹ ਹੁਕਮ ਤਾਂ ਕਰ ਭੋਏ ਤੇ ਵਿ ੱਛਾ ਦੰ ੂ, ਚੌੜੇ ਸਿ ੰਨੇਆ ਦੇ ਵਿ ੱਚ ਵੱਡੇ ਟੱਕ ਲਾ ਦੰ ੂ,

ਓੁਹ ਛਾਂਟ ਕੇ ਮੈਂ ਰੱਖਾਂ ਅੱਸਲਾ ਜੋ ਰੱਖਾਂ, ਸਾਲਾ ਨਜ਼ਰ ਨਾ ਚੱ ੁਕੇ ਨੀ ਮੈਂ ਜੀਨੰ ੂ ਤੱਕਾਂ ।

VIDEO

Comentarios

Entradas populares de este blog

What's Punjab Lyrics - Gurtaj

Nira Ishq Lyrics – GURI

Apsraa Lyrics - Jaani & Asees Kaur